::::::::: DELHI BOMB BLASTS :::::::::::: ( Marathon was held on Sunday October. 2005)

ਜਿੰਦਗੀ   ਦੀ    MARATHON    ਤੁਰ    ਪਯੀ   ਹੈ   ਫੇਰ
ਅੱਜ   ਐਤਵਾਰ   ਹੈ   ਪਰ    ਛੁਟੀ   ਫੇਰ   ਵੀ    ਨਹੀ 
ਕਯੋਂ    ਜੋ    ਰੁਕ    ਗਿਆ  --  ਓਹ    ਰਹ   ਗਿਆ !

ਹੋਲੀ   ਹੋਲੀ   ਹੀ   ਸਹੀ   ਰਫਤਾ   ਰਫਤਾ   ਹੀ   ਸਹੀ
ਮਨ  ਕੇਹਂਦਾ  ਤੁਰ  ਇਕ   ਹੋਰ   ਧਮਾਕੇ   ਦੇ   ਵਲ   !

ਮਰ  ਧਮਾਕੇ  ਵਿਚ  ਹੀ  ਮਰ , Media  ਹੈ  ਇਸ  ਉਡੀਕ ਵਿਚ
ਗੁਮਨਾਮ ਮੌਤ   ਨਾਲੋ  ਚੰਗਾ  ਹੈ  ਇਕ  ਖਬਰ  ਬਣ  ਕੇ  ਮਰ !

ਇਹ ਤਾਂ  ਦਿੱਲੀ  ਦੀ  Half Marathon  ਦੀ  First Leg ਹੈ
ਜਿਸ ਵਿਚ ਭਜ ਪਏ ਸਾਰੇ ਦਿੱਲੀ ਵਾਸੀ , ਆਪਣੇ ਆਪਣੇ ਘਰਾਂ ਦੇ ਵਲ

ਇਸ marathon ਵਿਚ ਸਬ ਤੋ ਅੱਗੇ ਭਜਿਯਾ ਜਾਪਦਾਹੈ ਸਰੋਜਿਨੀ ਨਗਰ
ਤੇ  ਪਿਛੇ  ਪਿਛੇ  ਭਜ  ਪਏ  ਹਨ  ਪਹਾੜ ਗੰਜ  ਤੇ  ਗੋਬਿੰਦ ਪੁਰੀ
ਭਜ  ਪਿਯਾ  ਹੈ  Constable  ਰਾਮ  ਸਿੰਘ 
ਤੇ  ਭਜ  ਪਏ  ਹਨ  AIMS  ਤੇ  SAFDARJUNG 


       Senior Citizen ਰੂਪ ਵਿਚ ਮਨਮੋਹਨ ਸਿੰਘ ਵੀ ਫ਼ਜ ਰਿਹਾ ਹੈ (ਕੋਲਕੱਤਾ ਤੋ ਦਿੱਲੀ ਦੀ ਤਰਫ)
ਆਪ ਜਿਤ ਪ੍ਰਾਪਤ ਕਰਨ ਲਈ ਜਾ ਜੀਤਨ ਵਾਲੇ ਨੂ ਤਮਗਾ ਦੇਣ ਲਈ
ਭਜ ਰਹੇ ਹਨ ਚੁਨ੍ਨੁ ਮੁੰਨੂ ਤੇ  Tunnu , ਆਪਨੇਯਾ ਮਾਵਾਂ ਦੇ ਨਾਲ !

ਕੁਛ  volunteer  ਵੀ  ਹਨ  ਜੋ  ਹੱਲਾ  ਸ਼ੇਰੀ  ਦੇਕੇ 
ਭਜਨ  ਵਾਲੀਯਾਂ  ਦੀ  ਮਦਤ  ਕਰਦੇ  ਹਨ
ਤੇ ਸੋਚਦੇ ਹਨ ਕੀ ਇਸ ਸ਼ੁਬ ਕਾਰਜ ਦਾ ਫ਼ਲ ਪ੍ਰਾਪਤ ਹੋਊ !

ਹੱਲੇ  ਤਕ  ਸਹੀ ਸਹੀ  ਏਹ੍ਹ  ਕੋਈ  ਨਹੀ  ਜਾਨ  ਪਾਯਿਯਾ 
ਕੀ   ਸਬ   ਤੋ   ਅੱਗੇ   ਕੋਣ    ਹੈ
ਕੋਈ ਭਜਦੀ marathon  ਵਿਚ ਅਧ ਵਿਚੋ ਹੀ ਸ਼ਾਮਿਲ ਹੋ ਗਿਆ ਹੈ

ਬਹੁਤ  ਦੁਰ ਤੇ ਬਹੁਤ ਅੱਗੇ ਸਬ ਤੋ ਅੱਗੇ ਭਜ ਰਿਹਾ ਹੈ
ਇਸ ਆਸ ਵਿਚ ਕੀ ਓਹ ਪਹਿਲੇ ਨੰਬਰ ਤੇ ਆ ਜਾਵੇ  !

ਓਹ ਤਾਂ ਕੋਈ ਵਡੇ corporate house  ਦਾ ਮਲਿਕ ਜਾਪਦਾ ਹੈ 
ਸ਼ਾਯਦ  ਓਹ  Sponsors   ਵਿਚੋ  ਇਕ  ਹੈ 
ਓਹ   ਬਹੁਤ   ਆਮੀਰ  ਆਦਮੀ  ਜਾਪਦਾ  ਹੈ 
ਸ਼ਾਯਦ ਓਹ ਅਲ Al - Quida sponsered  ਬਿਨ - ਲਾਦੇਨ ਹੈ 

ਸਾਰੇ  ਭਜ  ਰਹੇ  ਹਨ  Marathan  ਵਿਚ  ਉਸ  ਦੇ ਪਿਛੇ  ਪਿਛੇ
ਇਹ ਤਾ ਹਾਲੇ ਦਿੱਲੀ ਦੀ Half  Marathon ਦੀ First Leg ਹੈ!